ਮਹਾਨ ਰੇਤਲਾ ਮਾਰੂਥਲ

ਮਹਾਨ ਰੇਤਲਾ (ਗਰੇਟ ਸੈਂਡੀ)
ਮਾਰੂਥਲ
ਲਾਲ ਰੰਗ ਵਿੱਚ ਮਹਾਨ ਰੇਤਲਾ ਮਾਰੂਥਲ
ਦੇਸ਼ ਆਸਟਰੇਲੀਆ
ਰਾਜ ਪੱਛਮੀ ਆਸਟਰੇਲੀਆ, ਉੱਤਰੀ ਰਾਜਖੇਤਰ
ਖੇਤਰਫਲ 2,84,993 ਕਿਮੀ (1,10,036 ਵਰਗ ਮੀਲ)
ਜੀਵ-ਖੇਤਰ ਮਾਰੂਥਲ

ਮਹਾਨ ਰੇਤਲਾ ਮਾਰੂਥਲ, ਇੱਕ ਆਰਜ਼ੀ ਆਸਟਰੇਲੀਆਈ ਜੀਵ-ਖੇਤਰ,[1][2]ਪੱਛਮੀ ਆਸਟਰੇਲੀਆ ਦੇ ਉੱਤਰ-ਪੱਛਮ ਵੱਲ ਪਿਲਬਾਰਾ ਅਤੇ ਕਿੰਬਰਲੀ ਖੇਤਰਾਂ ਵਿੱਚ ਸਥਿੱਤ ਹੈ। ਇਹ ਮਹਾਨ ਵਿਕਟੋਰੀਆ ਮਾਰੂਥਲ ਮਗਰੋਂ ਆਸਟਰੇਲੀਆ ਦਾ ਦੂਜਾ ਸਭ ਤੋਂ ਵੱਡਾ ਮਾਰੂਥਲ ਜਿਸਦਾ ਖੇਤਰਫਲ 284,993 ਵਰਗ ਕਿ.ਮੀ. ਹੈ।[3][4] ਇਸ ਦੇ ਦੱਖਣ ਵੱਲ ਗਿਬਸਨ ਮਾਰੂਥਲ ਅਤੇ ਪੂਰਬ ਵੱਲ ਤਨਾਮੀ ਮਾਰੂਥਲ ਸਥਿੱਤ ਹਨ।

ਹਵਾਲੇ[ਸੋਧੋ]

Dieser Artikel basiert auf dem Artikel ਮਹਾਨ ਰੇਤਲਾ ਮਾਰੂਥਲ aus der freien Enzyklopädie Wikipedia und steht unter der Doppellizenz GNU-Lizenz für freie Dokumentation und Creative Commons CC-BY-SA 3.0 Unported (Kurzfassung). In der Wikipedia ist eine Liste der Autoren verfügbar.