ਵਿਕੀਪੀਡੀਆ:ਬਾਰੇ

ਪੰਜਾਬੀ ਵਿਕੀਪੀਡੀਆ

ਪੰਜਾਬੀ ਵਿਕੀਪੀਡੀਆ ਇਸ ਵੇਲ਼ੇ ਮੀਡੀਆਵਿਕੀ ਦਾ 1.32.0-wmf.4 (03a6eac) ਵਰਜਨ ਵਰਤ ਰਿਹਾ ਹੈ।
ਹਾਲ ਦੀ ਘੜੀ ਵਿਕੀ ’ਤੇ 29,148 ਸਮੱਗਰੀ ਸਫ਼ੇ ’ਤੇ ਹਨ ਅਤੇ ਕੁੱਲ ਸਫ਼ੇ 99,220 ਹਨ।
ਵਿਕੀ ਦੇ ਕੁੱਲ 23,296 ਰਜਿਸਟਰ ਵਰਤੋਂਕਾਰਾਂ (8 ਐਡਮਿਨ) ਨੇ ਕੁੱਲ 4,28,259 ਫੇਰ-ਬਦਲ ਕੀਤੇ ਹਨ।
ਇਸ ਵੇਲ਼ੇ ਵਿਕੀ ’ਤੇ 1,319 ਫ਼ਾਈਲਾਂ/ਤਸਵੀਰਾਂ ਹਨ।

ਉੱਪਰ ਦਿੱਤੀ ਜਾਣਕਾਰੀ 22 ਮਈ 2018 ਦੇ 22:55 (UTC) ਮੁਤਾਬਕ ਸਹੀ ਹੈ। ਜਾਣਕਾਰੀ ਨੂੰ ਤਾਜ਼ਾ ਕਰੋ

ਵਿਕੀਪੀਡੀਆ ਅਜ਼ਾਦ ਸਮੱਗਰੀ ਵਾਲਾ ਇਕ ਗਿਆਨਕੋਸ਼ ਹੈ ਜਿਸ ਵਿਚ ਕੋਈ ਵੀ ਲਿਖ ਜਾਂ ਫੇਰ-ਬਦਲ ਕਰ ਸਕਦਾ ਹੈ।

ਵਿਕੀਪੀਡੀਆ ਆਪਣੀ ਮਰਜ਼ੀ ਨਾਲ਼ ਬਿਨਾਂ ਕਿਸੇ ਕੀਮਤ ਦਿੱਤੇ ਯੋਗਦਾਨ ਦੇਣ ਵਾਲ਼ੇ ਗੁੰਮਨਾਮ ਇੰਟਰਨੈੱਟ ਵਰਤੋਂਕਾਰਾਂ ਦੁਆਰਾ ਲਿਖਿਆ ਜਾਂਦਾ ਹੈ। ਜਿਸ ਕੋਲ਼ ਵੀ ਇੰਟਰਨੈੱਟ ਦੀ ਸਹੂਲਤ ਹੋਵੇ ਉਹ ਵਿਕੀਪੀਡੀਆ ਵਿਚ ਲਿਖ ਅਤੇ ਫੇਰ-ਬਦਲ ਕਰ ਸਕਦਾ ਹੈ ਪਰ ਕੁਝ ਹਾਲਤਾਂ ਵਿਚ ਲੇਖਾਂ ਨੂੰ ਤਬਾਹੀ ਤੋਂ ਬਚਾਉਣ ਲਈ ਫੇਰ-ਬਦਲ ਕਰਨ ’ਤੇ ਪਾਬੰਦੀ ਹੁੰਦੀ ਹੈ। ਵਿਕੀਪੀਡੀਆ ਪੰਜ ਥੰਮਾਂ ਦੇ ਪੰਜ ਬੁਨਿਆਦੀ ਅਸੂਲਾਂ ’ਤੇ ਅਮਲ ਕਰਦਿਆਂ ਹੋਇਆਂ ਚਲਾਇਆ ਜਾਂਦਾ ਹੈ।

ਇਹ ਵੀ ਵੇਖੋ[ਸੋਧੋ]

Dieser Artikel basiert auf dem Artikel ਵਿਕੀਪੀਡੀਆ:ਬਾਰੇ aus der freien Enzyklopädie Wikipedia und steht unter der Doppellizenz GNU-Lizenz für freie Dokumentation und Creative Commons CC-BY-SA 3.0 Unported (Kurzfassung). In der Wikipedia ist eine Liste der Autoren verfügbar.